Sabka Sath Sabka Vikash

Achivements

In 1985, he was appointed as the Deputy Chairman of the Planning Commission of India, a post he held till 1987. From 1987 to 1990, he worked as the Secretary General of the South Commission, an independent economic think-tank based in Geneva, Switzerland. In 1990, he became the Adviser on Economic Affairs to the Prime Minister, following his return to India. In 1991, he became the Chairman of the University Grants Commission (UGC). In 1991, Prime Minister P.V. Narasimha Rao appointed him as the Finance Minister of India, in his government - a post Singh held until 1996. As the Finance Minister of India, he was successful in implementing economic reforms that aimed at enhancing the productivity and liberalization of the economy.

14 ਦਸੰਬਰ 1920 ਨੂੰ ਹਮੇਸ਼ਾ ਇਸ ਲਈ ਯਾਦ ਕੀਤਾ ਜਾਂਦਾ ਰਹੇਗਾ ਕਿਉਂਕਿ ਭਾਰਤ ਵਿੱਚ ਇਸ ਦਿਨ ਦੇਸ਼ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਧ ਪ੍ਰਗਤੀਸ਼ੀਲ ਸਿਆਸੀ ਪਾਰਟੀ ਦਾ ਜਨਮ ਹੋਇਆ। ਪੰਜਾਬ ਉਦੋਂ ਤੋਂ ਕਦੇ ਵੀ ਪਹਿਲਾਂ ਵਰਗਾ ਨਹੀਂ ਰਿਹਾ ਤੇ ਅਜਿਹਾ ਸ਼੍ਰੋਮਣੀ ਅਕਾਲੀ ਦਲ ਦੇ ਨਿਰੰਤਰ ਤੇ ਅਣਥੱਕ  ਯਤਨਾਂ ਦੀ ਬਦੌਲਤ ਹੀ ਹੋਇਆ ਹੈ। ਇਹ ਹਮਖਿਆਲੀ ਵਿਚਾਰਾਂ ਵਾਲੇ ਆਗੂਆਂ ਦੀ ਇਕੱਤਰਤਾ ਹੀ ਹੈ , ਜਿਸਨੇ ਪੰਜਾਬ ਦੇ ਹਿਤਾਂ ਨੂੰ ਹਮੇਸ਼ਾ ਸਿਖਰ 'ਤੇ ਰੱਖਿਆ ਹੈ ਤੇ ਲੋੜ ਪੈਣ 'ਤੇ ਇਹਨਾਂ ਵਾਸਤੇ ਸੰਘਰਸ਼ ਵੀ ਕੀਤਾ ਹੈ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ ਹੈ, ਇਸਦਾ ਸਾਰਾ ਇਤਿਹਾਸ  ਇਸਦੀ  ਦੇਸ਼ ਭਗਤੀ ਦਾ ਆ...